ਨੌਜਵਾਨ ਨੂੰ ਅਗਵਾ ਕਰਕੇ ਲੱਟਿਆ ਟਰੈਕਟਰ, ਨਵੇਂ ਬਣ ਰਹੇ ਬੱਸ ਸਟੈਡ ਤੇ ਮਿੱਟੀ ਪਾਉਣ ਦਾ ਕਰਦਾ ਸੀ ਕੰਮ, 5 ਖਿਲਾਫ ਮਾਮਲਾ ਦਰਜ

ਅਗਵਾਕਾਰਾਂ ਨੇ ਮਹਿਤਾ ਨੇੜੇ ਜਾ ਕੇ ਨੌਜਵਾਨ ਨੂੰ ਛੱਡ ਦਿੱਤਾ ਪਰ ਟਰੈਕਟਰ ਨੂੰ ਨਾਲ ਲੈ ਗਏ, ਸੀਸੀਟੀਵੀ ਕੈਮਰੇ ਤੋਂ ਕੁਝ ਦਾ ਲੱਗਾ ਪਤਾ ਗੁਰਦਾਸਪੁਰ, 8 ਨਵੰਬਰ (ਮੰਨਣ ਸੈਣੀ)। ਥਾਣਾ ਤਿੱਬੜ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਅਗਵਾ ਕਰਕੇ ਟਰੈਕਟਰ ਲੁੱਟਣ ਦੇ ਦੋਸ਼ ਹੇਠ ਪੰਜ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਘਟਨਾ ਤੋਂ ਬਾਅਦ … Continue reading ਨੌਜਵਾਨ ਨੂੰ ਅਗਵਾ ਕਰਕੇ ਲੱਟਿਆ ਟਰੈਕਟਰ, ਨਵੇਂ ਬਣ ਰਹੇ ਬੱਸ ਸਟੈਡ ਤੇ ਮਿੱਟੀ ਪਾਉਣ ਦਾ ਕਰਦਾ ਸੀ ਕੰਮ, 5 ਖਿਲਾਫ ਮਾਮਲਾ ਦਰਜ